


ਯੂਹੰਨਾ ਦਾ ਸੁਸਮਾਚਾਰ
ਫਿਲਮ 2:40:39
ਸੁਸਮਾਚਾਰ ਸੰਕਲਨ
ਯੂਹੰਨਾ ਦਾ ਸੁਸਮਾਚਾਰ ਪਹਿਲੀ ਵਾਰ ਫਿਲਮ ਰੂਪ ਵਿੱਚ ਬਾਈਬਲਿਕ ਪਾਠ ਨੂੰ ਇਸਦੀ ਅਸਲ ਲਿਖਤ ਮੁਤਾਬਕ ਪੇਸ਼ ਕਰਦਾ ਹੈ। ਅਸਲੀ ਯਿਸੂ ਕਥਾ ਦਾ ਪਦ-ਦਰ-ਪਦ ਵਰਤੋਂ ਕਰਦਿਆਂ, ਇਹ ਅਦਭੁੱਤ ਅਤੇ ਸੁੰਦਰ ਫਿਲਮ ਇਤਿਹਾਸ ਦੇ ਸਭ ਤੋਂ ਪਵਿੱਤਰ ਗ੍ਰੰਥਾਂ ਵਿੱਚ ਨਵੀਂ ਰੌਸ਼ਨੀ ਪਾਉਂਦੀ ਹੈ। ਖੂਬਸੂਰਤੀ ਨਾਲ ਫਿਲਮਾਇਆ ਗਿਆ, ਸ਼ਾਨਦਾਰ ਅਦਾਕਾਰੀ ਨਾਲ ਪੇਸ਼ ਕੀਤਾ ਗਿਆ, ਅਤੇ ਨਵੀਂ ਥਿਆਲੋਜੀ, ਇਤਿਹਾਸਿਕ ਅਤੇ ਪੁਰਾਤੱਤਵ ਖੋਜ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ, ਇਹ ਫਿਲਮ ਦੇਖਣ ਅਤੇ ਸੰਭਾਲਣ ਲਈ ਇੱਕ ਕੀਮਤੀ ਰਤਨ ਹੈ। ਇਸਨੂੰ 'ਲੂਮੋ ਪ੍ਰੋਜੈਕਟ' ਵੱਲੋਂ ਫਿਲਮਾਇਆ ਗਿਆ।

- ਅਮਹਾਰੀਕ
- ਅਰਬੀ
- ਬੰਗਲਾ (ਮਿਆਰੀ)
- ਬਰਮੀ
- ਚੀਨੀ (ਰਵਾਇਤੀ)
- ਚਿਚੇਵਾ
- ਚੀਨੀ (ਸਰਲੀਕ੍ਰਿਤ)
- ਕ੍ਰੋਏਸ਼ੀਅਨ
- ਚੈੱਕ
- ਦਾਰੀ
- ਡੱਚ
- ਅੰਗਰੇਜ਼ੀ
- ਫਿਨਿਸ਼
- ਫ੍ਰੈਂਚ
- ਜਰਮਨ
- ਹਾਉਸਾ
- ਇਬਰਾਨੀ
- ਹਿੰਦੀ
- ਇੰਡੋਨੇਸ਼ੀਆਈ
- ਇਤਾਲਵੀ
- ਜਪਾਨੀ
- ਕੰਨੜ
- ਕਜ਼ਾਕ
- ਕੋਰੀਆਈ
- Kurdish (Kurmanji)
- Kurdish (Sorani)
- ਕਿਰਗਿਜ਼
- ਲਾਤਵੀਅਨ
- ਲਿੰਗਾਲਾ
- ਮਲਿਆਲਮ
- ਮਰਾਠੀ
- ਨੇਪਾਲੀ
- ਨਾਰਵੇਜੀਅਨ
- ਉਦੀਆ (ਉੜੀਆ)
- ਫ਼ਾਰਸੀ
- ਪੋਲਿਸ਼
- ਪੋਰਚੁਗੀਜ਼ (ਯੂਰਪੀ)
- ਪੰਜਾਬੀ
- ਰੋਮਾਨੀਆਈ
- ਰੂਸੀ
- ਸਪੈਨਿਸ਼
- ਸਵਾਹਿਲੀ
- ਟੈਗਾਲੌਗ
- ਤਾਮਿਲ
- ਤੇਲਗੂ
- ਥਾਈ
- ਤੁਰਕੀ
- ਯੂਕਰੇਨੀ
- ਉਰਦੂ
- Uyghur
- ਉਜ਼ਬੇਕ
- ਵੀਅਤਨਾਮੀ
- ਯੋਰੂਬਾ
ਤੁਹਾਡੇ ਇਲਾਕੇ ਵਿੱਚ ਉਪਲੱਧਬ ਨਹੀਂ ਹੈ।
