ਹਰੇਕ ਦੇਸ਼ ਦੇ ਲਈ

ਹਰੇਕ ਦੇਸ਼ ਲਈ ਦਾ ਵਿਟਨਸ ਟ੍ਰਾਈਓਲਜੀ ਦਾ ਤੀਜਾ ਅਤੇ ਆਖਰੀ ਭਾਗ ਹੈ। ਪਰਮੇਸ਼ੁਰ ਸਾਡੇ ਨਾਲ ਹੈ ਵਿੱਚ, ਅਸੀਂ ਮਸੀਹ ਦੀ ਆਮਦ ਦੇ ਗਵਾਹ ਹੁੰਦੇ ਹਾਂ। ਸੰਦੇਸ਼ਹਵਾਕ ਵਿੱਚ, ਅਸੀਂ ਜਨਮ ਅਤੇ ਅਰੰਭ ਦੀ ਕਲੀਸਿਯਾ ਨੂੰ ਸ਼ਕਤੀ ਨਾਲ ਭਰੇ ਜਾਣ ਨੂੰ ਵੇਖਿਆ ਸੀ। ਹੁਣ ਅਸੀਂ ਕਲੀਸਿਯਾ ਦੇ ਚਮਤਕਾਰੀ ਵਾਧੇ ਨੂੰ ਵੇਖਦੇ ਹਾਂ ਅਤੇ ਸਿੱਖਦੇ ਹਾਂ ਕਿ ਕਿਵੇਂ ਪਹਿਲੇ ਵਿਸ਼ਵਾਸੀਆਂ ਨੇ ਹਰੇਕ ਦੇਸ਼ ਵਿੱਚ ਇੰਜੀਲ ਨੂੰ ਪਹੁੰਚਾਇਆ ਸੀ। ਰਸੂਲਾਂ ਦੇ ਕਰਤੱਬ ਵਿੱਚੋਂ 10 ਤੋਂ 28 ਅਧਿਆਇਆਂ ਨੂੰ ਵੇਖਦੇ ਹੋਏ, ਇਹ ਰੋਮਾਂਚਿਤ ਕਰਨ ਵਾਲਾ ਏਨੀਮੇਟਡ ਭਾਗ ਵਿਖਾਉਂਦਾ ਹੈ ਕਿ ਕਿਵੇਂ ਮਸੀਹੀ ਵਿਸ਼ਵਾਸ ਨੇ ਸੰਸਾਰ ਨੂੰ ਬਦਲ ਦਿੱਤਾ ਸੀ। ਇਹ 7 ਸਾਲ ਅਤੇ ਇਸ ਤੋਂ ਉੱਪਰ ਦੇ ਬੱਚਿਆਂ ਲਈ ਹੈ।

ਭਾਗ

  • ਪਰਮੇਸ਼ੁਰ ਸਾਡੇ ਨਾਲ ਹੈ

    ਯਿਸੂ ਮਸੀਹ ਦੀ ਸ਼ਕਤੀ ਅਤੇ ਪਿਆਰ ਨੂੰ ਖੋਜੋ ਅਤੇ ਵੇਖੋ ਕਿ ਕਿਵੇਂ ਉਸ ਦੇ ਚੇਲਿਆਂ ਨੇ ਉਸ ਦੇ ਸੰਦੇਸ਼ ਨੂੰ ਧਰਤੀ ਦੇ ਬੰਨ੍ਹੇ ਤੀਕੁਰ ਲੈ ਜਾਣ ਲਈ ਸਭ ਕਿਸਮ ਦੇ ਜੋਖ਼ਿਮਾਂ ਦਾ ਸਾਹਮਣਾ ਕੀਤਾ... more

    1:28:34
  • ਸੰਦੇਸ਼ਵਾਹਕ

    ਮੁਰਦਿਆਂ ਤੋਂ ਜੀ ਉੱਠਣ ਤੇ, ਯਿਸੂ ਮਸੀਹ ਆਪਣੇ ਚੇਲਿਆਂ ਉੱਤੇ ਪਰਗਟ ਹੋਇਆ ਅਤੇ ਉਨ੍ਹਾਂ ਨੂੰ ਇਹ ਆਖਣ ਦੁਆਰਾ ਨਿਰਦੇਸ਼ ਦਿੱਤਾ, “ਜਦੋਂ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਨਾਲ ਨਹੀਂ ਭਰ ਜਾਂਦੇ... more

    1:10:46
  • ਹਰੇਕ ਦੇਸ਼ ਦੇ ਲਈ

    ਹਰੇਕ ਦੇਸ਼ ਲਈ ਦਾ ਵਿਟਨਸ ਟ੍ਰਾਈਓਲਜੀ ਦਾ ਤੀਜਾ ਅਤੇ ਆਖਰੀ ਭਾਗ ਹੈ। ਪਰਮੇਸ਼ੁਰ ਸਾਡੇ ਨਾਲ ਹੈ ਵਿੱਚ, ਅਸੀਂ ਮਸੀਹ ਦੀ ਆਮਦ ਦੇ ਗਵਾਹ ਹੁੰਦੇ ਹਾਂ। ਸੰਦੇਸ਼ਹਵਾਕ ਵਿੱਚ, ਅਸੀਂ ਜਨਮ ਅਤੇ ਅਰੰ... more

    1:09:45